Skip to main content

ਮੈਂ ਸਪੌਟਲਾਈਟ ਰਾਹੀਂ ਬਰੈਂਡ ਕੋਲੈਬੋਰੇਸ਼ਨ ਅਤੇ ਕਮਾਈ ਦੇ ਮੌਕੇ ਕਿਵੇਂ ਪ੍ਰਾਪਤ ਕਰ ਸਕਦਾ ਹਾਂ?

  • ਸਾਰੇ ਸਪੌਟਲਾਈਟ ਮੋਡੀਊਲ ਦੇ ਮੁਕੰਮਲ ਹੋਣ ਤੋਂ ਬਾਅਦ ਸਪੌਟਲਾਈਟ ਪ੍ਰੀਮੀਅਮ ਪ੍ਰੋਗਰਾਮ ਲਈ ਯੋਗ ਬਣੋ
  • ਸਪੌਟਲਾਈਟ ਪ੍ਰੀਮੀਅਮ ਪ੍ਰੋਗਰਾਮ ਬਰੈਂਡਿਡ ਕੰਟੈਂਟ ਬਣਾਉਣ ਲਈ ਕ੍ਰੀਏਟਰ ਨੂੰ ਤਿਆਰ ਕਰੇਗਾ
  • ਕੁੱਝ ਟਾਸਕ 'ਤੇ ਕ੍ਰੀਏਟਰ ਦਾ ਮੁਲਾਂਕਣ ਕੀਤਾ ਜਾਵੇਗਾ
  • ਟਾਪ ਕ੍ਰੀਏਟਰਸ ਨੂੰ ਬਰੈਂਡ ਕੋਲੈਬੋਰੇਸ਼ਨ ਦੇ ਲਈ ਬਰੈਂਡਸ ਦੇ ਨਾਲ ਜੋੜਿਆ ਜਾਵੇਗਾ ਅਤੇ ਇਸ ਨਾਲ ਉਨ੍ਹਾਂ ਨੂੰ ਕਮਾਈ ਕਰਨ ਦਾ ਮੌਕਾ ਮਿਲੇਗਾ*

*ਖ਼ਾਸ ਮਾਪਦੰਡਾਂ ਦੀ ਪੂਰਤੀ ਦੇ ਅਧੀਨ