Skip to main content

ਸਪੌਟਲਾਈਟ ਕੀ ਹੈ

  • ਕ੍ਰੀਏਟਰਸ ਲਈ ਵਿਸ਼ੇਸ਼ ਮੈਂਟਰਸ਼ਿਪ ਪ੍ਰੋਗਰਾਮ
  • ਇਹ ਪ੍ਰੋਗਰਾਮ ਕ੍ਰੀਏਟਰ ਨੂੰ ਸ਼ੇਅਰਚੈਟ 'ਤੇ ਆਪਣੀ ਮੌਜੂਦਗੀ ਦਾ ਬਿਹਤਰ ਢੰਗ ਨਾਲ ਮੈਨੇਜ ਕਰਨ ਲਈ ਤਿਆਰ ਕਰੇਗਾ
  • ਬਿਹਤਰ ਕੰਟੈਂਟ ਕੁਆਲਿਟੀ 'ਤੇ ਧਿਆਨ ਦਿਓ ਜਿਸ ਨਾਲ ਵਧੇਰੇ ਏੰਗੇਜਮੈਂਟ ਅਤੇ ਵਿਜ਼ੀਬਿਲਿਟੀ ਮਿਲੇਗੀ
  • ਜ਼ਿਆਦਾ ਓਰੀਜਨਲ ਕੰਟੈਂਟ ਬਣਾਉਣ ਦੀ ਦਿਸ਼ਾ ਵੱਲ ਗਰੂਮ ਕਰੋ
  • ਸਾਰੇ ਸਪੌਟਲਾਈਟ ਕ੍ਰੀਏਟਰ ਕੁੱਝ ਵਿਸ਼ੇਸ਼ ਲਾਭਾਂ ਲਈ ਐਲੀਜੀਬਲ ਹੋ ਸਕਦੇ ਹਨ