ਸਪੌਟਲਾਈਟ ਰਿਵਾਰਡ ਕੀ ਹੈ?
- ਸਪੌਟਲਾਈਟ ਰਿਵਾਰਡ ਇੱਕ ਮਾਸਿਕ ਰਿਵਾਰਡ ਕੈਂਪੇਨ ਹੈ ਜੋ ਵਿਸ਼ੇਸ਼ ਤੌਰ 'ਤੇ ਸਪੌਟਲਾਈਟ ਗ੍ਰੈਜੂਏਟਸ ਲਈ ਤਿਆਰ ਕੀਤਾ ਗਿਆ ਹੈ
 - ਸਪੌਟਲਾਈਟ ਬਕੇਟ ਵਿੱਚ ਸਾਂਝੇ ਕੀਤੇ ਮਾਸਿਕ ਥੀਮ 'ਤੇ ਕੰਟੈਂਟ ਬਣਾਓ
 - ਪ੍ਰੋਗਰਾਮ ਦੇ ਜੇਤੂਆਂ ਨੂੰ ਇੱਕ ਖ਼ਾਸ ਮਾਪਦੰਡ ਅਤੇ ਸਖ਼ਤ ਮੋਡਰੇਸ਼ਨ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ
 - ਜੇਤੂਆਂ ਨੂੰ ਮਿਲੇਗਾ ਸ਼ਾਨਦਾਰ ਮਾਸਿਕ ਇਨਾਮ ਜਿੱਤਣ ਦਾ ਮੌਕਾ ਜਿਵੇਂ ਕਿ ਗੁਡੀਜ਼, ਮਰਚੰਡਾਇਸ, ਗੈਜੇਟ ਆਦਿ