Skip to main content

ਸਪੌਟਲਾਈਟ ਸਰਟੀਫਾਈਡ ਬੈਜ ਪ੍ਰਾਪਤ ਕਰਨ ਲਈ ਮਾਪਦੰਡ ਕੀ ਹੈ

  • ਇੱਕ ਹਫ਼ਤੇ ਵਿੱਚ ਘੱਟੋ-ਘੱਟ 3 ਹਾਈ ਕੁਆਲਿਟੀ ਵਾਲੇ ਓਰਿਜਨਲ ਜਾਂ ਮੀਨਿੰਗਫੁਲ ਐਡਿਟ ਕੀਤੇ ਗਏ ਇਮੇਜ ਜਾਂ ਵੀਡੀਓ ਪੋਸਟ ਕਰੋ
  • ਸਿਰਫ਼ ਉਸ ਕੈਟੇਗਰੀ ਨਾਲ ਸੰਬੰਧਿਤ ਕੰਟੈਂਟ ਪੋਸਟ ਕਰੋ ਜਿਸ ਲਈ ਤੁਹਾਡੇ ਕੋਲ ਬੈਜ ਹੈ
  • ਆਪਣੀ ਪ੍ਰੋਫਾਈਲ ਵਿੱਚ ਸਿਰਫ਼ ਹਾਈ ਕੁਆਲਿਟੀ ਵਾਲਾ ਕੰਟੈਂਟ ਪੋਸਟ ਕਰੋ
  • ਕਮਿਊਨਿਟੀ ਗਾਈਡ ਲਾਇੰਸ ਦੀ ਸਖ਼ਤੀ ਨਾਲ ਪਾਲਨਾ ਕਰੋ
  • ਤੁਹਾਡੀ ਕੈਟੇਗਰੀ ਦੇ ਕੈਂਪੇਨ ਅਤੇ ਚੈਲੇਂਜ ਵਿੱਚ ਲਾਜ਼ਮੀ ਭਾਗੀਦਾਰੀ ਨੂੰ ਯਕੀਨੀ ਬਣਾਓ
  • ਸੰਬੰਧਿਤ ਹੈਸ਼ਟੈਗਸ ਦੀ ਵਰਤੋਂ ਕਰਦੇ ਹੋਏ, ਇੱਕ ਢੁਕਵੀਂ ਕੈਪਸ਼ਨ ਦੇ ਨਾਲ ਇਮੇਜ ਅਤੇ ਵੀਡੀਓ ਪੋਸਟ ਕਰੋ
  • ਸਪੌਟਲਾਈਟ ਰਿਵਾਰਡਸ ਪ੍ਰੋਗਰਾਮ ਵਿੱਚ ਨਿਯਮਿਤ ਤੌਰ 'ਤੇ ਹਿੱਸਾ ਲਓ