Skip to main content

ਕੂਕੀ ਪਾਲਿਸੀ

Last updated: 15th December 2023

ਇਹ ਪਾਲਿਸੀ ਕੂਕੀ ਪਾਲਿਸੀ ("ਕੂਕੀ ਪਾਲਿਸੀ") ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਵਰਤੋਂ ਦੀਆਂ ਸ਼ਰਤਾਂ ("ਨਿਯਮ") ਅਤੇ ਸਾਡੀ ਗੋਪਨੀਯਤਾ ਨੀਤੀ ਨਾਲ ਪੜ੍ਹਿਆ ਜਾਏ। ਇਸ ਕੂਕੀ ਪਾਲਿਸੀ ਵਿੱਚ ਪੂੰਜੀਗਤ ਸ਼ਰਤਾਂ ਵਰਤੀਆਂ ਗਈਆਂ ਹਨ, ਪਰ ਇੱਥੇ ਪ੍ਰੀਭਾਸ਼ਿਤ ਨਹੀਂ ਹਨ, ਨਿਯਮਾਂ ਵਿੱਚ ਅਜਿਹੀਆਂ ਸ਼ਰਤਾਂ ਦੇ ਅਰਥ ਦਿੱਤੇ ਗਏ ਹੋਣਗੇ।

ਕੂਕੀਜ਼, ਪਿਕਸਲ, ਅਤੇ ਸਥਾਨਕ ਸਟੋਰੇਜ਼ ਕੀ ਹੁੰਦੇ ਹਨ?

ਕੂਕੀਜ਼ ਛੋਟੀਆਂ ਫਾਇਲਾਂ ਹੁੰਦੀਆਂ ਹਨ ਜੋ ਵੈਬਸਾਈਟਾਂ ਨੂੰ ਤੁਹਾਡੇ ਕੰਪਿਊਟਰ 'ਤੇ ਰੱਖਦੀਆ ਹਨ ਜਦੋਂ ਤੁਸੀਂ ਵੈਬ ਬ੍ਰਾਊਜ਼ ਕਰਦੇ ਹੋ। ਬਹੁਤ ਸਾਰੀਆਂ ਵੈਬਸਾਈਟਾਂ ਵਾਂਗ, ਅਸੀਂ ਇਹ ਪਤਾ ਲਗਾਉਣ ਲਈ ਕਿ ਲੋਕ ਸਾਡੇ ਪਲੇਟਫਾਰਮ ਦੀ ਵਰਤੋਂ ਕਿਵੇਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਚੰਗੀ ਤਰ੍ਹਾਂ ਨਾਲ ਕੰਮ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ।

ਇੱਕ ਪਿਕਸਲ ਇੱਕ ਵੈਬ ਪੇਜ਼ 'ਤੇ ਜਾਂ ਇੱਕ ਈਮੇਲ ਨੋਟੀਫਿਕੇਸ਼ਨ 'ਤੇ ਕੋਡ ਦੀ ਛੋਟੀ ਜਿਹੀ ਮਾਤਰਾ ਹੁੰਦੀ ਹੈ। ਜਿਵੇਂ ਹੋਰ ਬਹੁਤ ਸਾਰੀਆਂ ਵੈੱਬਸਾਈਟਾਂ ਕਰਦੀਆਂ ਹਨ, ਅਸੀਂ ਇਹ ਪਤਾ ਲਗਾਉਣ ਲਈ ਪਿਕਸਲਾਂ ਦੀ ਵਰਤੋਂ ਕਰਦੇ ਹਾਂ ਕਿ ਕੀ ਤੁਸੀਂ ਕੁੱਝ ਕੁ ਵੈਬ ਜਾਂ ਈਮੇਲ ਸਮੱਗਰੀ ਨਾਲ ਕਿਵੇਂ ਇੰਟਰੈਕਟ ਕੀਤਾ ਹੈ। ਇਹ ਸਾਡੇ ਪਲੇਟਫਾਰਮ ਨੂੰ ਨਾਪਣ ਅਤੇ ਸੁਧਾਰਨ ਵਿੱਚ ਮਦਦ ਕਰਦਾ ਹੈ ਅਤੇ ਸਾਡੇ ਪਲੇਟਫਾਰਮ 'ਤੇ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਂਦਾ ਹੈ।

ਸਥਾਨਕ ਸਟੋਰੇਜ਼ ਇੱਕ ਇੰਡਸਟਰੀ-ਸਟੈਂਡਰਡ ਤਕਨਾਲੌਜੀ ਹੁੰਦੀ ਹੈ ਜੋ ਇੱਕ ਵੈਬਸਾਈਟ ਜਾਂ ਐਪਲੀਕੇਸ਼ਨ ਨੂੰ ਤੁਹਾਡੇ ਕੰਪਿਉਟਰ ਜਾਂ ਮੋਬਾਈਲ ਡਿਵਾਇਸ 'ਤੇ ਸਥਾਨਕ ਤੌਰ 'ਤੇ ਜਾਣਕਾਰੀ ਸਟੋਰ ਕਰਨ ਦੀ ਇਜਾਜ਼ਤ ਦਿੰਦੀ ਹੈ। ਅਸੀਂ ਅਨੁਰੂਪ ਬਣਾਉਣ ਲਈ ਸਥਾਨਕ ਸਟੋਰੇਜ਼ ਦੀ ਵਰਤੋਂ ਕਰਦੇ ਹਾਂ ਜੋ ਅਸੀਂ ਆਪਣੇ ਪਲੇਟਫਾਰਮ ਨਾਲ ਤੁਹਾਡੀਆਂ ਪਿਛਲੀਆਂ ਇੰਟਰੈਕਸ਼ਨਾਂ ਦੇ ਆਧਾਰ 'ਤੇ ਤੁਹਾਨੂੰ ਦਿਖਾਉਂਦੇ ਹਾਂ।

ਅਸੀਂ ਇਨ੍ਹਾਂ ਤਕਨਾਲੌਜੀਆਂ ਦੀ ਵਰਤੋਂ ਕਿਉਂ ਕਰਦੇ ਹਾਂ?

ਅਸੀਂ ਇਨ੍ਹਾਂ ਤਕਨਾਲੌਜੀਆਂ ਦੀ ਵਰਤੋਂ ਤੁਹਾਨੂੰ ਤੁਹਾਡੇ ਸੰਬੰਧਿਤ ਸਮੱਗਰੀ ਨੂੰ ਦਿਖਾਉਣ, ਤੁਹਾਡੇ ਅਨੁਭਵ ਨੂੰ ਸੁਧਾਰਨ ਅਤੇ ਸਾਨੂੰ ਅਤੇ ਆਪਣੇ ਉਪਭੋਗਤਾਵਾਂ ਨੂੰ ਸੁਰੱਖਿਅਤ ਰੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੇ ਪਲੇਟਫਾਰਮ 'ਤੇ ਸੇਵਾਵਾਂ ਨਾਲ ਤੁਹਾਨੂੰ ਇਹ ਪ੍ਰਦਾਨ ਕਰ ਸਕਦੇ ਹਾਂ, ਜਿਸ ਦੀ ਵਰਤੋਂ ਕਰਨੀ ਸੌਖੀ ਅਤੇ ਤੇਜ਼ ਹੁੰਦੀ ਹੈ, ਅਤੇ ਸਾਡੇ ਪਲੇਟਫਾਰਮ ਅਤੇ ਇਸ ਦੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਦੇ ਤੁਹਾਨੂੰ ਸਮਰੱਥ ਬਣਾਉਂਦਾ ਹੈ। ਅਸੀਂ ਤੁਹਾਨੂੰ ਕੁੱਝ ਕੁ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਮਾਣਿਤ ਜਾਣਕਾਰੀ ਨੂੰ ਰੱਖਣ ਲਈ, ਤੁਹਾਡੀ ਭਾਸ਼ਾ ਤਰਜੀਹ ਨੂੰ ਰੱਖਣ ਲਈ, ਅਤੇ ਮੈਪਿੰਗ ਅਤੇ ਸਥਾਨ-ਆਧਾਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ "ਸ਼ੇਕ ਐਨ ਚੈਟ", ਜਿਸ ਨੂੰ ਤੁਹਾਡੀ ਸਥਿਤੀ ਦੀ ਲੋੜ ਹੁੰਦੀ ਹੈ। ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਿਵੇਂ ਕਰਦੇ ਹੋ ਅਸੀਂ ਇਸ ਬਾਰੇ ਜਾਣਕਾਰੀ ਸਟੋਰ ਕਰਨ ਲਈ ਇਨ੍ਹਾਂ ਤਕਨਾਲੌਜੀਆਂ ਦੀ ਵਰਤੋਂ ਕਰ ਸਕਦੇ ਹਾਂ, ਉਦਾਹਰਣ ਵਜੋਂ, ਤੁਸੀਂ ਜ਼ਿਆਦਾਤਰ ਕਿਨ੍ਹਾਂ ਪੰਨਿਆਂ 'ਤੇ ਗਏ ਹੋ, ਅਤੇ ਕੀ ਕੁੱਝ ਪੰਨਿਆਂ 'ਤੇ ਜਾਣ ਤੇ ਜੇ ਤੁਹਾਨੂੰ ਕੁੱਝ ਖਰਾਬੀ ਦੇ ਸੁਨੇਹੇ ਦਿੱਤੇ ਹਨ। ਇੱਕ ਨਿਰੰਤਰਤਾ ਦੇ ਆਧਾਰ 'ਤੇ ਸਾਡੇ ਪਲੇਟਫਾਰਮ ਲਈ ਵਿਜ਼ਿਟਰਾਂ ਦੀ ਕੁੱਲ ਗਿਣਤੀ 'ਤੇ ਜਾਣਕਾਰੀ ਇਕੱਤਰ ਕਰਨ ਲਈ ਇਨ੍ਹਾਂ ਤਕਨਾਲੌਜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ, ਆਪਣੇ ਵਿਗਿਆਪਨ ਪਾਰਟਨਰਾਂ ਨਾਲ, ਉਨ੍ਹਾਂ ਵਿਗਿਆਪਨਾਂ ਨੂੰ ਵਿਤਰਿਤ ਕਰਨ, ਸਮਝਣ ਅਤੇ ਸੁਧਾਰਨ ਲਈ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਜਿਸ ਨੂੰ ਤੁਸੀਂ ਦੇਖਦੇ ਹੋ।

ਅਸੀਂ ਇਨ੍ਹਾਂ ਕੂਕੀਜ਼ ਰਾਹੀਂ ਇਕੱਤਰ ਕੀਤੀ ਜਾਣਕਾਰੀ ਤੋਂ ਤੁਹਾਨੂੰ ਵਿਅਕਤੀਗਤ ਤੌਰ 'ਤੇ ਨਹੀਂ ਪਛਾਣ ਸਕਦੇ ਹਾਂ। ਕੇਵਲ ਕਾਰਜ਼ ਦੇ ਉਦੇਸ਼ਾਂ ਲਈ, ਵਿਅਕਤੀਗਤ ਤੌਰ 'ਤੇ ਪਛਾਣ ਯੋਗ ਜਾਣਕਾਰੀ ਜਿਸ ਨੂੰ ਤੁਸੀਂ ਪ੍ਰਕਟ ਕਰਦੇ ਹੋ ਜਿਵੇਂ ਆਪਣਾ ਯੂਜ਼ਰਨੇਮ ਅਤੇ ਪ੍ਰੋਫਾਇਲ ਪਿਕਚਰ ਇਕੱਤਰ ਕੀਤੀ ਜਾ ਸਕਦੀ ਹੈ। ਜੋ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਕਿਵੇਂ ਕੀਤੀ ਜਾਏ ਅਤੇ ਇਸ ਨੂੰ ਕਿਸ ਨਾਲ ਸਾਂਝਾ ਕੀਤਾ ਜਾਏ ਉਸ ਬਾਰੇ ਅਸੀਂ ਤੁਹਾਡੇ ਨਾਲ ਪੂਰਣ ਪਾਰਦਰਸ਼ਕਤਾ ਨੂੰ ਸੁਨਿਸ਼ਚਿਤ ਕਰਦੇ ਹਾਂ।

ਅਸੀਂ ਕਿਸ ਕਿਸਮ ਦੀ ਕੂਕੀਜ਼ ਦੀ ਵਰਤੋਂ ਕਰਦੇ ਹਾਂ?​

ਸਾਡੇ ਪਲੇਟਫਾਰਮ 'ਤੇ "ਸੈਸ਼ਨ ਕੂਕੀਜ਼" ਅਤੇ "ਸਥਾਈ ਕੂਕੀਜ਼" ਦੋ ਕਿਸਮ ਦੀਆਂ ਕੂਕੀਜ਼ ਵਰਤੀਆਂ ਜਾ ਸਕਦੀਆਂ ਹਨ। ਸੈਸ਼ਨ ਕੂਕੀਜ਼ ਅਸਥਾਈ ਕੂਕੀਜ਼ ਹੁੰਦੀਆਂ ਹਨ ਜੋ ਤੁਹਾਡੇ ਡਿਵਾਇਸ 'ਤੇ ਉਦੋਂ ਤਕ ਰਹਿੰਦੀਆਂ ਹਨ ਜਦੋਂ ਤੱਖ ਤੁਸੀਂ ਸਾਡੇ ਪਲੇਟਫਾਰਮ ਨੂੰ ਨਹੀਂ ਛੱਡਦੇ ਹੋ। ਸਥਾਈ ਕੂਕੀਜ਼ ਕਾਫੀ ਲੰਮੇਂ ਸਮੇਂ ਲਈ ਤੁਹਾਡੇ ਡਿਵਾਇਸ 'ਤੇ ਰਹਿੰਦੀਆਂ ਹਨ ਜਾਂ ਉਦੋਂ ਤੱਕ ਜਦੋਂ ਤੱਕ ਤੁਸੀਂ ਇਸ ਨੂੰ ਡਿਲੀਟ ਨਹੀਂ ਕਰਦੇ ਹੋ (ਤੁਹਾਡੇ ਡਿਵਾਇਸ 'ਤੇ ਕੂਕੀਜ਼ ਕਿੰਨੇ ਸਮੇਂ ਲਈ ਰਹਿੰਦੀਆਂ ਹਨ ਇਹ ਵਿਸ਼ੇਸ਼ ਕੂਕੀ ਅਤੇ ਤੁਹਾਡੀਆਂ ਐਪ ਸੈਟਿੰਗਾਂ ਦੀ ਅਵਧੀ ਜਾਂ "ਜੀਵਨਕਾਲ" 'ਤੇ ਨਿਰਭਰ ਕਰੇਗਾ)।

ਕੁੱਝ ਕੁ ਪੰਨੇ ਜਿਨ੍ਹਾਂ 'ਤੇ ਤੁਸੀਂ ਵਿਜ਼ਿਟ ਕਰਦੇ ਹੋ ਉਹ ਪਿਕਸਲ ਟੈਗਜ਼ (ਜਿਨ੍ਹਾਂ ਨੂੰ ਕਲੀਅਰ ਜਿੱਫਸ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਰਕੇ ਵੀ ਜਾਣਕਾਰੀ ਨੂੰ ਇਕੱਤਰ ਕਰ ਸਕਦੇ ਹਨ ਜਿਸ ਨੂੰ ਤੀਜੀਆਂ ਧਿਰਾਂ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ ਜੋ ਸਾਡੀਆਂ ਪ੍ਰੋਮੋਸ਼ਨਲ ਗਤੀਵਿਧੀਆਂ ਅਤੇ ਪਲੇਟਫਾਰਮ ਦੇ ਵਿਕਾਸ ਨੂੰ ਸਿੱਧਿਆਂ ਸਮਰੱਥਨ ਕਰਦਾ ਹੈ। ਉਦਾਹਰਣ ਵਜੋਂ, ਪਲੇਟਫਾਰਮ 'ਤੇ ਇੰਟਰਨੈਟ ਬੈਨਰ ਦੇ ਵਿਗਿਆਪਨਾਂ ਨੂੰ ਚੰਗੀ ਤਰ੍ਹਾਂ ਟਾਰਗੈਟ ਕਰਨ ਲਈ ਸਾਡੇ ਪਲੇਟਫਾਰਮ ਦੇ ਵਿਜ਼ਿਟਰਾਂ ਬਾਰੇ ਜਾਣਕਾਰੀ ਦੀ ਵਰਤੋਂ ਕਰ ਕੇ ਸਾਡੀ ਤੀਜੀ ਧਿਰ ਵਾਲੀ ਵਿਗਿਆਪਨ ਏਜੰਸੀ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ। ਹਾਲਾਂਕਿ, ਜਾਣਕਾਰੀ, ਵਿਅਕਤੀਗਤ ਰੂਪ ਵਿੱਚ ਪਛਾਣਯੋਗ ਨਹੀਂ ਹੁੰਦੀ ਹੈ, ਭਾਵੇਂ ਕਿ ਇਸ ਨੂੰ ਤੁਹਾਡੀ ਵਿਅਕਤੀਗਤ ਜਾਣਕਾਰੀ ਨਾਲ ਲਿੰਕ ਕੀਤਾ ਜਾ ਸਕਦਾ ਹੈ।

ਪਲੇਟਫਾਰਮ 'ਤੇ ਵਰਤੀਆਂ ਕੂਕੀਜ਼​

ਕੂਕੀ ਦੀ ਕਿਸਮਉਹ ਕੀ ਕਰਦੇ ਹਨ?ਕੀ ਇਹ ਕੂਕੀਜ਼ ਮੇਰੇ ਵਿਅਕਤੀਗਤ ਡੇਟੇ ਨੂੰ ਇਕੱਤਰ ਕਰਦੀਆਂ ਹਨ/ ਮੇਰੀ ਪਛਾਣ ਕਰਦੀਆਂ ਹਨ?
ਜ਼ਰੂਰੀਸਾਡੇ ਪਲੇਟਫਾਰਮ ਨੂੰ ਸਹੀ ਰੂਪ ਵਿੱਚ ਕੰਮ ਕਰਨ ਅਤੇ ਇਸ ਦੀਆਂ ਕੁੱਝ ਸੁਵਿਧਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਸਮਰੱਥ ਬਣਾਉਣ ਲਈ ਇਹ ਕੂਕੀਜ਼ ਲਾਜ਼ਮੀ ਹਨ, ਜਿਵੇਂ ਲੌਗ-ਇਨ ਪ੍ਰਮਾਣਿਤ ਕਰਨਾ, ਸਾਡੇ ਪਲੇਟਫਾਰਮ ਅਤੇ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਬਣਾਉਣਾ, ਅਤੇ ਧੋਖੇਬਾਜੀ, ਅਪਰਾਧ ਜਾਂ ਹੋਰ ਸੰਦੇਹਜਨਕ ਗਤੀਵਿਧੀਆਂ। ਇਨ੍ਹਾਂ ਕੂਕੀਜ਼ ਤੋਂ ਬਿਨਾਂ, ਸਾਡਾ ਪਲੇਟਫਾਰਮ ਤੁਹਾਡੀਆਂ ਪਿਛਲੀਆਂ ਕਾਰਵਾਈਆਂ ਨੂੰ ਯਾਦ ਰੱਖਣ ਦੇ ਯੋਗ ਨਹੀਂ ਹੋਵੇਗਾ ਅਤੇ ਇਸ ਲਈ ਤੁਹਾਨੂੰ ਸਮਾਨ ਸੈਸ਼ਨ ਵਿੱਚ ਇੱਕ ਪੰਨੇ 'ਤੇ ਪਿੱਛੇ ਜਾ ਕੇ ਨੇਵੀਗੇਟ ਕਰਨ ਦੇ ਯੋਗ ਨਹੀਂ ਬਣਾਏਗਾ।ਇਹ ਕੂਕੀਜ਼ ਤੁਹਾਨੂੰ ਇੱਕ ਵਿਅਕਤੀ ਵਜੋਂ ਨਹੀਂ ਪਛਾਣਦੀਆਂ ਹਨ।
ਕਾਰਗੁਜਾਰੀਇਹ ਕੂਕੀਜ਼ ਸਾਨੂੰ ਇਹ ਵਿਸ਼ਲੇਸ਼ਣ ਕਰਨ ਦੇ ਯੋਗ ਬਣਾਉਂਦੀ ਹੈ ਕਿ ਸਾਡੇ ਪਲੇਟਫਾਰਮ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਜੋ ਇਸ ਦੀ ਕਾਰਗੁਜਾਰੀ ਨੂੰ ਨਿਰੰਤਰ ਸੁਧਾਰਨ ਵਿੱਚ ਸਾਡੀ ਮਦਦ ਕਰਦਾ ਹੈ। ਇਹ ਕੂਕੀਜ਼ ਸਾਡੀ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਵਿਜ਼ਿਟਰ ਵਿਜ਼ਿਟ ਕੀਤੇ ਖੇਤਰਾਂ, ਸਾਡੇ ਪਲੇਟਫਾਰਮ 'ਤੇ ਖਰਚ ਕੀਤੇ ਗਏ ਸਮੇਂ, ਅਤੇ ਦਰਪੇਸ਼ ਕਿਸੇ ਵੀ ਮੁੱਦਿਆਂ ਬਾਰੇ, ਜਿਵੇਂ ਕਿ ਤਰੁੱਟੀ ਸੁਨੇਹਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਸਾਡੇ ਪਲੇਟਫਾਰਮ ਨਾਲ ਕਿਵੇਂ ਇੰਟਰੈਕਟ ਕਰਦੇ ਹਨ।ਇਹ ਕੂਕੀਜ਼ ਤੁਹਾਨੂੰ ਇੱਕ ਵਿਅਕਤੀ ਵਜੋਂ ਨਹੀਂ ਪਛਾਣਦੀਆਂ ਹਨ। ਸਾਡੇ ਡੇਟੇ ਨੂੰ ਗੁੰਮਨਾਮ ਰੂਪ ਵਿੱਚ ਇਕੱਤਰ ਅਤੇ ਸਮੂਹਿਕ ਕੀਤਾ ਜਾਂਦਾ ਹੈ।
ਕਾਰਜ਼ ਕੁਸ਼ਲਤਾਇਹ ਕੂਕੀਜ਼ ਪਲੇਟਫਾਰਮ ਦੀ ਉਨ੍ਹਾਂ ਵਿਕਲਪਾਂ ਨੂੰ ਯਾਦ ਰੱਖਣ ਵਿੱਚ ਮਦਦ ਕਰਦੀਆਂ ਹਨ ਜੋ ਤੁਸੀਂ ਤਿਆਰ ਕਰਦੇ ਹੋ (ਜਿਵੇਂ ਕਿ ਤੁਹਾਡੀ ਭਾਸ਼ਾ ਦੀ ਪ੍ਰਾਥਮਿਕਤਾ, ਉਹ ਸੈਟਿੰਗਾਂ ਜੋ ਤੁਸੀਂ ਲਾਗੂ ਕੀਤੀਆਂ ਹਨ), ਪ੍ਰਵੇਸ਼ਯੋਗ ਵਿਕਲਪਾਂ ਨੂੰ ਸਟੋਰ ਕਰਦਾ ਹੈ, ਤੁਹਾਡੇ ਲੌਗ ਇਨ ਕਰਨ ਦੇ ਸਮੇਂ ਨੂੰ ਦਿਖਾਉਂਦਾ ਹੈ, ਅਤੇ ਤੁਹਾਡੇ ਲਈ ਸਾਡੇ ਪਲੇਟਫਾਰਮ ਨੂੰ ਤਿਆਰ ਕਰਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਪਲੇਟਫਾਰਮ ਤੁਹਾਨੂੰ ਉਹ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਤੁਸੀਂ ਮੰਗ ਕੀਤੀ ਹੋਵੇ।

ਜੇਕਰ ਤੁਸੀਂ ਇਨ੍ਹਾਂ ਕੂਕੀਜ਼ ਨੂੰ ਸਵੀਕਾਰ ਨਹੀਂ ਕਰਦੇ ਹੋ, ਇਹ ਪਲੇਟਫਾਰਮ ਦੀ ਪ੍ਰਦਰਸ਼ਨ ਅਤੇ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ 'ਤੇ ਸਮੱਗਰੀ ਲਈ ਪਹੁੰਚ ਨੂੰ ਸੀਮਿਤ ਕਰ ਸਕਦਾ ਹੈ।
ਉਹ ਜਾਣਕਾਰੀ ਜੋ ਇਹ ਕੂਕੀਜ਼ ਇਕੱਤਰ ਕਰਦੀ ਹੈ ਉਸ ਵਿੱਚ ਵਿਅਕਤੀਗਤ ਪਛਾਣਯੋਗ ਜਾਣਕਾਰੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਤੁਸੀਂ ਪ੍ਰਕਟ ਕੀਤੀ ਹੋਵੇ, ਜਿਵੇਂ ਕਿ ਯੂਜ਼ਰ ਦਾ ਨਾਮ ਅਤੇ ਪ੍ਰੋਫਾਇਲ ਪਿਕਚਰ। ਅਸੀਂ ਤੁਹਾਡੇ ਨਾਲ ਉਸ ਬਾਰੇ ਹਮੇਸ਼ਾਂ ਪਾਰਦਰਸ਼ਕ ਰਹਾਂਗੇ ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ, ਜੋ ਅਸੀਂ ਇਸ ਨਾਲ ਕਰਦੇ ਹਾਂ ਅਤੇ ਕਿਸ ਨਾਲ ਅਸੀਂ ਇਸ ਨੂੰ ਸਾਂਝੀ ਕਰਦੇ ਹਾਂ।
ਟੀਚਾ ਬਣਾਉਣਾ / ਵਿਗਿਆਪਨ ਦੇਣਾਇਨ੍ਹਾਂ ਕੂਕੀਜ਼ ਦੀ ਵਰਤੋਂ ਉਹ ਸਮੱਗਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ ਜੋ ਤੁਹਾਡੇ ਨਾਲ ਅਤੇ ਤੁਹਾਡੀਆਂ ਦਿਲਚਸਪੀਆਂ ਨਾਲ ਵਧੇਰੇ ਢੁਕਵੀਂ ਹੋਵੇ। ਉਨ੍ਹਾਂ ਦੀ ਵਰਤੋਂ ਟੀਚਾਗਤ ਇਸ਼ਤਿਹਾਰਬਾਜੀ ਪ੍ਰਦਾਨ ਕਰਨ ਜਾਂ ਤੁਹਾਡੇ ਇੱਕ ਵਿਗਿਆਪਨ ਨੂੰ ਦੇਖਣ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਕੀਤੀ ਜਾ ਸਕਦੀ ਹੈ। ਉਹ ਸਾਡੀ ਵਿਗਿਆਪਨ ਮੁਹਿੰਮਾਂ ਦੀ ਪ੍ਰਭਾਵਿਕਤਾ ਨੂੰ ਨਾਪਣ ਲਈ ਵੀ ਮਦਦ ਕਰਦੀਆਂ ਹਨ।

ਅਸੀਂ ਇਨ੍ਹਾਂ ਕੂਕੀਜ਼ ਦੀ ਵਰਤੋਂ ਉਨ੍ਹਾਂ ਪੇਜਾਂ ਜਾਂ ਵੈਬਸਾਈਟਾਂ ਨੂੰ ਯਾਦ ਰੱਖਣ ਲਈ ਵੀ ਕਰ ਸਕਦੇ ਹਾਂ ਜਿੱਥੇ ਤੁਸੀਂ ਵਿਜ਼ਿਟ ਕੀਤਾ ਹੋਵੇ ਅਤੇ ਅਸੀਂ ਇਸ ਜਾਣਕਾਰੀ ਨੂੰ ਵਿਗਿਆਪਨਦਾਤਿਆਂ ਅਤੇ ਆਪਣੀਆਂ ਏਜੰਸੀਆਂ ਸਮੇਤ, ਤੀਜੀਆਂ ਧਿਰਾਂ ਨਾਲ ਵੀ ਸਾਂਝਾ ਕਰ ਸਕਦੇ ਹਾਂ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਿਸਮਾਂ ਉਨ੍ਹਾਂ ਦੇ IP ਪਤੇ ਰਾਹੀਂ ਖਪਤਕਾਰਾਂ ਨੂੰ ਟਰੈਕ ਕਰ ਸਕਦੀਆਂ ਹਨ ਇਸ ਲਈ ਕੁੱਝ ਵਿਅਕਤੀਗਤ ਪਛਾਣਯੋਗ ਜਾਣਕਾਰੀ ਨੂੰ ਇਕੱਤਰ ਕਰ ਸਕਦੀਆਂ ਹਨ।

ਇਨ੍ਹਾਂ ਤਕਨੀਕਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?​

ਅਸੀਂ ਇਨ੍ਹਾਂ ਤਕਨੀਕਾਂ ਦੀ ਵਰਤੋਂ ਆਪਣੇ ਪਲੇਟਫਾਰਮ ਅਤੇ ਦੂਜੀਆਂ ਵੈਬਸਾਈਟਾਂ 'ਤੇ ਕਰਦੇ ਹਾਂ ਜੋ ਸਾਡੀਆਂ ਸੇਵਾਵਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਇਸ ਵਿੱਚ ਸਾਡੇ ਵਿਗਿਆਪਨ ਅਤੇ ਪਲੇਟਫਾਰਮ ਪਾਰਟਨਰ ਸ਼ਾਮਲ ਹੁੰਦੇ ਹਨ। ਤੀਜੀਆਂ ਧਿਰਾਂ ਵੀ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰ ਸਕਦੀਆਂ ਹਨ, ਉਦਾਹਰਣ ਲਈ, ਜਦੋਂ ਤੁਸੀਂ ਪਲੇਟਫਾਰਮ ਤੋਂ ਉਨ੍ਹਾਂ ਦੀ ਸਮੱਗਰੀ ਨਾਲ ਇੰਟਰੈਕਟ ਕਰਦੇ ਹਨ, ਜਿਵੇਂ ਜਦੋਂ ਤੁਸੀਂ ਇੱਕ ਤੀਜੀ-ਧਿਰ ਵਾਲੀ ਸੇਵਾ ਤੋਂ ਸਾਡੇ ਪਲੇਟਫਾਰਮ 'ਤੇ ਇੱਕ ਲਿੰਕ ਜਾਂ ਸਟ੍ਰੀਮ ਮੀਡੀਆ 'ਤੇ ਕਲਿੱਕ ਕਰਦੇ ਹੋ, ਅਤੇ ਵਿਗਿਆਪਨਾਂ ਦੇ ਵਿਤਰਣ ਵਿੱਚ ਮਦਦ ਕਰਨ ਲਈ ਜਿਸ ਨੂੰ ਸਾਡੇ ਪਲੇਟਫਾਰਮ 'ਤੇ ਔਨ ਜਾਂ ਔਫ਼ ਦਿਖਾਇਆ ਜਾ ਸਕਦਾ ਹੈ।

ਕੀ ਤੁਸੀਂ ਥਰਡ ਪਾਰਟੀ ਕੂਕੀਜ਼ ਦੀ ਵਰਤੋਂ ਕਰਦੇ ਹੋ?

ਅਸੀਂ ਬਹੁਤ ਸਾਰੇ ਸਪਲਾਇਰਾਂ ਦੀ ਵਰਤੋਂ ਕਰਦੇ ਹਾਂ ਜੋ ਸਾਡੇ ਆਧਾਰ 'ਤੇ ਤੁਹਾਡੇ ਡਿਵਾਇਸ 'ਤੇ ਕੂਕੀਜ਼ ਨੂੰ ਵੀ ਸਥਾਪਿਤ ਕਰ ਸਕਦੇ ਹਨ ਜਦੋਂ ਤੁਸੀਂ ਸਾਡੇ ਪਲੇਟਫਾਰਮ 'ਤੇ ਵਿਜ਼ਿਟ ਕਰਦੇ ਹੋ, ਅਜਿਹੀਆਂ ਤੀਜੀਆਂ ਧਿਰਾਂ ਨੂੰ ਸੇਵਾਵਾਂ ਵਿਤਰਤ ਕਰਨ ਵਿੱਚ ਮਦਦ ਕਰਨ ਲਈ ਜੋ ਉਹ ਪ੍ਰਦਾਨ ਕਰ ਰਹੀਆਂ ਹੋਣ।

ਜਦੋਂ ਤੁਸੀਂ ਸਾਡੇ ਪਲੇਟਫਾਰਮ 'ਤੇ ਵਿਜ਼ਿਟ ਕਰਦੇ ਹੋ, ਤੁਸੀਂ ਥਰਡ ਪਾਰਟੀ ਦੀਆਂ ਵੈਬਸਾਈਟਾਂ ਜਾਂ ਡੋਮੇਨਾਂ ਤੋਂ ਕੂਕੀਜ਼ ਨੂੰ ਪ੍ਰਾਪਤ ਕਰ ਸਕਦੇ ਹੋ। ਅਸੀਂ ਇਨ੍ਹਾਂ ਕੂਕੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਫੈਸਲਾ ਕਰ ਸਕੋ ਕਿ ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ ਜਾਂ ਨਹੀਂ। ਇਨ੍ਹਾਂ ਕੂਕੀਜ਼ ਬਾਰੇ ਹੋਰ ਜਾਣਕਾਰੀ ਸੰਬੰਧਿਤ ਥਰਡ ਪਾਰਟੀ ਦੀ ਵੈਬਸਾਈਟ 'ਤੇ ਉਪਲਬਧ ਹੋ ਸਕਦੀ ਹੈ।

ਮੈਂ ਕੂਕੀਜ਼ ਨੂੰ ਕਿਵੇਂ ਕੰਟਰੋਲ ਕਰ ਸਕਦਾ ਹਾਂ?

ਜ਼ਿਆਦਾਤਰ ਇੰਟਰਨੈਟ ਬ੍ਰਾਊਜ਼ਰਾਂ ਨੂੰ ਸਵੈਚਾਲਿਤ ਰੂਪ ਵਿੱਚ ਕੂਕੀਜ਼ ਨੂੰ ਸਵੀਕਾਰ ਕਰਨ ਲਈ ਸ਼ੁਰੂ ਵਿੱਚ ਸਥਾਪਿਤ ਕੀਤਾ ਗਿਆ ਹੁੰਦਾ ਹੈ। ਜਦੋਂ ਕੂਕੀਜ਼ ਤੁਹਾਡੇ ਡਿਵਾਇਸ 'ਤੇ ਭੇਜੀਆਂ ਜਾਂਦੀਆਂ ਹਨ ਤਾਂ ਤੁਸੀਂ ਕੂਕੀਜ਼ ਨੂੰ ਬਲੌਕ ਕਰਨ ਜਾਂ ਤੁਹਾਨੂੰ ਚੇਤਾਵਨੀ ਦੇਣ ਲਈ ਸੈਟਿੰਗਾਂ ਨੂੰ ਬਦਲ ਸਕਦੇ ਹੋ। ਕੂਕੀਜ਼ ਦਾ ਪ੍ਰਬੰਧਨ ਕਰਨ ਲਈ ਬਹੁਤ ਸਾਰੀਆਂ ਵਿਧੀਆਂ ਹਨ। ਆਪਣੀਆਂ ਐਪ ਸੈਟਿੰਗਾਂ ਨੂੰ ਕਿਵੇਂ ਐਡਜਸਟ ਜਾਂ ਸਹੀ ਕਰਨਾ ਹੈ ਇਸ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਸਾਡੇ ਪਲੇਟਫਾਰਮ ਦੀਆਂ ਹਦਾਇਤਾਂ ਜਾਂ ਸਹਾਇਤਾ ਸਕਰੀਨ ਨੂੰ ਦੇਖੋ।

ਜੇਕਰ ਤੁਸੀਂ ਉਨ੍ਹਾਂ ਕੂਕੀਜ਼ ਨੂੰ ਅਸਮਰੱਥ ਬਣਾਉਂਦੇ ਹੋ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਤਾਂ ਇਹ ਪਲੇਟਫਾਰਮ 'ਤੇ ਹੋਣ ਵੇਲੇ ਤੁਹਾਡੇ ਅਨੁਭਵ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਦਾਹਰਣ ਲਈ, ਤੁਸੀਂ ਸਾਡੇ ਪਲੇਟਫਾਰਮ 'ਤੇ ਕੁੱਝ ਕੁ ਖੇਤਰਾਂ 'ਤੇ ਵਿਜ਼ਿਟ ਕਰਨ ਦੇ ਯੋਗ ਨਹੀਂ ਵੀ ਹੋ ਸਕਦੇ ਹੋ ਜਾਂ ਤੁਸੀਂ ਵਿਅਕਤੀਗਤ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ ਹੋ ਜਦੋਂ ਤੁਸੀਂ ਸਾਡੇ ਪਲੇਟਫਾਰਮ 'ਤੇ ਵਿਜ਼ਿਟ ਕਰਦੇ ਹੋ।

ਜੇਕਰ ਤੁਸੀਂ ਸਾਡੇ ਪਲੇਟਫਾਰਮ ਨੂੰ ਦੇਖਣ ਜਾਂ ਪਹੁੰਚ ਕਰਨ ਲਈ ਵੱਖਰੇ ਡਿਵਾਇਸਾਂ ਦੀ ਵਰਤੋਂ ਕਰਦੇ ਹੋ (ਉਦਾਹਰਣ ਵਜੋਂ ਕੰਪਿਊਟਰ, ਸਮਾਰਟਫੋਨ, ਟੈਬਲੈਟ ਆਦਿ) ਤਾਂ ਤੁਹਾਨੂੰ ਸੁਨਿਸ਼ਚਿਤ ਕਰਨ ਦੀ ਲੋੜ ਹੋਵੇਗੀ ਕਿ ਹਰੇਕ ਡਿਵਾਇਸ 'ਤੇ ਹਰੇਕ ਬ੍ਰਾਊਜ਼ਰ ਨੂੰ ਤੁਹਾਡੀਆਂ ਕੂਕੀ ਤਰਜੀਹਾਂ ਨੂੰ ਢੁਕਵਾਂ ਬਣਾਉਣ ਲਈ ਐਡਜਸਟ ਕੀਤਾ ਜਾਏ।

ਇਸ ਕੂਕੀ ਪਾਲਿਸੀ ਵਿੱਚ ਬਦਲਾਵ

ਅਸੀਂ ਸਾਡੇ ਪਲੇਟਫਾਰਮ ਅਤੇ ਸੇਵਾਵਾਂ 'ਤੇ ਬਦਲਾਵਾਂ ਨੂੰ ਦਰਸਾਉਣ ਲਈ ਇਸ ਕੂਕੀ ਪਾਲਿਸੀ ਨੂੰ ਕਦੇ ਕਦਾਈਂ ਅੱਪਡੇਟ ਕਰਾਂਗੇ। ਜੇਕਰ ਅਸੀਂ ਕੂਕੀ ਵਿੱਚ ਰੱਖੀ ਜਾਣਕਾਰੀ ਨੂੰ ਇਕੱਤਰ ਕਰਨ, ਵਰਤਣ, ਜਾਂ ਸਾਂਝੀ ਕਰਨ ਦੇ ਤਰੀਕੇ ਵਿੱਚ ਕੋਈ ਮਟੀਰੀਅਲ ਬਦਲਾਵ ਕਰਦੇ ਹਾਂ, ਤਾਂ ਅਸੀਂ ਇਸ ਕੂਕੀ ਪਾਲਿਸੀ 'ਤੇ ਇਨ੍ਹਾਂ ਬਦਲਾਵਾਂ ਨੂੰ ਪੋਸਟ ਕਰਾਂਗੇ ਅਤੇ ਕੂਕੀ ਪਾਲਿਸੀ ਦੇ ਸਿਖਰ 'ਤੇ "ਪਿਛਲੀ ਅਪਡੇਟਿਡ" ਮਿਤੀ ਨੂੰ ਸੰਸ਼ੋਧਿਤ ਕਰਾਂਗੇ।

ਉਹ ਕੂਕੀਜ਼ ਜੋ ਪਹਿਲਾਂ ਸਥਾਪਿਤ ਕੀਤੀਆਂ ਗਈਆਂ ਹਨ

ਜੇਕਰ ਤੁਸੀਂ ਇੱਕ ਜਾਂ ਵੱਧ ਕੂਕੀਜ਼ ਨੂੰ ਅਸਮਰੱਥ ਬਣਾਉਂਦੇ ਹੋ, ਤਾਂ ਅਸੀਂ ਸਥਾਪਿਤ ਕੀਤੇ ਜਾਣ ਵਾਲੀ ਤੁਹਾਡੀ ਅਸਮਰੱਥ ਕੀਤੀ ਪਹਿਲੀ ਤਰਜੀਹ ਤੋਂ ਅਜੇ ਵੀ ਇਕੱਤਰ ਕੀਤੀ ਜਾਣਕਾਰੀ ਵਰਤੋਂ ਕਰ ਸਕਦੇ ਹਾਂ। ਹਾਲਾਂਕਿ, ਅਸੀਂ ਹੋਰ ਕੋਈ ਵੀ ਜਾਣਕਾਰੀ ਇਕੱਤਰ ਕਰਨ ਲਈ ਅਸਮਰੱਥ ਕੀਤੀ ਕੂਕੀ ਦੀ ਵਰਤੋਂ ਕਰਨਾ ਬੰਦ ਕਰਾਂਗੇ।

ਸਾਡੇ ਨਾਲ ਸੰਪਰਕ ਕਰੋ

ਜੇਕਰ ਇਸ ਕੂਕੀ ਪਾਲਿਸੀ ਬਾਰੇ ਤੁਹਾਡਾ ਕੋਈ ਵੀ ਸਵਾਲ ਜਾਂ ਟਿੱਪਣੀ ਹੋਣ, ਤਾਂ ਤੁਸੀਂ ਸਾਡੇ ਨਾਲ ਹੇਠਾਂ ਦਿੱਤੇ ਪਤੇ 'ਤੇ ਸੰਪਰਕ ਕਰ ਸਕਦੇ ਹੋ grievance@sharechat.co ਜਾ ਡਾਕ ਰਾਹੀਂ [ ਇਸ ਪਤੇ 'ਤੇ: Address: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103 ਦਫਤਰ ਦਾ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ]