Skip to main content
1. ਵੀਕਲੀ ਸਟ੍ਰੀਕ ਕੀ ਹੈ?
ਇੱਕ ਵੀਕਲੀ ਸਟ੍ਰੀਕ ਨੂੰ ਪੂਰਾ ਕਰਨ ਲਈ ਇੱਕ ਹਫ਼ਤੇ ਵਿੱਚ ਘੱਟੋ-ਘੱਟ 3 ਪੋਸਟਾਂ ਬਣਾਓ।
ਵੀਕਲੀ ਸਟ੍ਰੀਕ ਸਕੋਰ ਦੀਆਂ ਉਦਾਹਰਨਾਂ
  • ਪਹਿਲੇ ਹਫ਼ਤੇ ਵਿੱਚ ਘੱਟੋ-ਘੱਟ 3 ਪੋਸਟਾਂ ਬਣਾਓ, ਤੁਹਾਡਾ ਵੀਕਲੀ ਸਟ੍ਰੀਕ ਸਕੋਰ 1 ਹੋ ਜਾਵੇਗਾ।
  • ਪਹਿਲੇ ਅਤੇ ਦੂਜੇ ਹਫ਼ਤੇ ਵਿੱਚ ਘੱਟੋ-ਘੱਟ 3 ਪੋਸਟਾਂ ਬਣਾਓ, ਤੁਹਾਡਾ ਵੀਕਲੀ ਸਟ੍ਰੀਕ ਸਕੋਰ 2 ਹੋ ਜਾਵੇਗਾ
  • ਇਸੇ ਤਰ੍ਹਾਂ, ਲਗਾਤਾਰ 5 ਹਫ਼ਤਿਆਂ ਵਿੱਚ ਘੱਟੋ-ਘੱਟ 3 ਪੋਸਟਾਂ ਬਣਾਓ, ਤੁਹਾਡਾ ਵੀਕਲੀ ਸਟ੍ਰੀਕ ਸਕੋਰ 5 ਹੋ ਜਾਵੇਗਾ।
2. ਡੇਲੀ ਸਟ੍ਰੀਕ ਕੀ ਹੈ?
ਉਸ ਦਿਨ ਦੀ ਡੈਲੀ ਸਟ੍ਰੀਕ ਨੂੰ ਪੂਰਾ ਕਰਨ ਲਈ ਇੱਕ ਦਿਨ ਵਿੱਚ ਘੱਟੋ-ਘੱਟ 1 ਪੋਸਟ ਬਣਾਓ।
ਡੇਲੀ ਸਟ੍ਰੀਕ ਸਕੋਰ ਦੀਆਂ ਉਦਾਹਰਨਾਂ
  • ਇੱਕ ਦਿਨ ਵਿੱਚ ਘੱਟੋ-ਘੱਟ 1 ਪੋਸਟ ਬਣਾਓ, ਤੁਹਾਡਾ ਡੇਲੀ ਸਟ੍ਰੀਕ ਸਕੋਰ 1 ਹੋ ਜਾਵੇਗਾ।
  • ਪਹਿਲੇ ਦਿਨ ਘੱਟੋ-ਘੱਟ 1 ਪੋਸਟ ਬਣਾਓ ਅਤੇ ਦੂਜੇ ਦਿਨ, ਤੁਹਾਡਾ ਡੇਲੀ ਸਟ੍ਰੀਕ ਸਕੋਰ 2 ਹੋ ਜਾਵੇਗਾ
  • ਇਸੇ ਤਰ੍ਹਾਂ, ਲਗਾਤਾਰ 5 ਦਿਨਾਂ ਵਿੱਚ ਘੱਟੋ-ਘੱਟ 1 ਪੋਸਟ ਬਣਾਓ, ਤੁਹਾਡਾ ਡੇਲੀ ਸਟ੍ਰੀਕ ਸਕੋਰ 5 ਹੋ ਜਾਵੇਗਾ।
3. ਮਈਲਸਟੋਂਸ
ਹੀਰੋ
ਉਸ ਹਫ਼ਤੇ ਸਟ੍ਰੀਕ ਪ੍ਰਾਪਤ ਕਰਨ ਲਈ
ਸੁਪਰਸਟਾਰ
ਸੋਮਵਾਰ ਤੋਂ ਐਤਵਾਰ ਤੱਕ ਲਗਾਤਾਰ 7 ਦਿਨ ਪੋਸਟ ਕਰਨ ਲਈ
4. ਲੰਬੇ ਵੀਕਲੀ/ਡੇਲੀ ਸਟ੍ਰੀਕ ਨੂੰ ਬਣਾਈ ਰੱਖਣਾ ਮਹੱਤਵਪੂਰਨ ਕਿਉਂ ਹੈ?
  • ਤੁਹਾਡੀ ਰੀਚ ਵਿੱਚ ਸੁਧਾਰ ਕਰਦਾ ਹੈ ਅਤੇ ਤੁਹਾਡੇ ਵਾਇਰਲ ਹੋਣ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਕਰਦਾ ਹੈ
  • ਪਹਿਲਾਂ ਜੁੜੇ ਹੋਏ ਯੂਜ਼ਰਸ ਨਾਲ ਸਰਗਰਮੀ ਨਾਲ ਜੁੜਨ ਵਿੱਚ ਮਦਦ ਕਰਦਾ ਹੈ
  • ਰਿਲੇਸ਼ਨ ਬਣਾਉਂਦਾ ਹੈ ਅਤੇ ਨਵੇਂ ਯੂਜ਼ਰਸ ਨੂੰ ਤੁਹਾਡੇ ਵੀਡੀਓ ਵੱਲ ਆਕਰਸ਼ਿਤ ਕਰਦਾ ਹੈ
  • ਵਧੇਰੇ ਫੋਲੋਵਰਸ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ
  • ਤੁਹਾਡੀ ਕ੍ਰੀਏਸ਼ਨ ਕੁਆਲਿਟੀ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ - ਜਿੰਨਾ ਤੁਸੀਂ ਕ੍ਰੀਏਟ ਕਰਦੇ ਹੋ, ਉਹਨਾਂ ਬਿਹਤਰ ਤੁਸੀਂ ਪਲੇਟਫਾਰਮ ਨੂੰ ਸਮਝਦੇ ਹੋ
  • ਤੁਹਾਡੇ ਲਈ ਪਰਪਲ/ਗੋਲਡਨ ਬੈਜ ਪ੍ਰਾਪਤ ਕਰਨ ਦੀਆਂ ਵਧੇਰੇ ਸੰਭਾਵਨਾਵਾਂ
5. ਤੁਹਾਡੀ ਵੀਕਲੀ ਸਟ੍ਰੀਕ 0 ਤੇ ਕਦੋਂ ਰੀਸੈਟ ਹੁੰਦੀ ਹੈ?
  • ਵੀਕਲੀ ਸਟ੍ਰੀਕ ਨੂੰ ਕਾਇਮ ਰੱਖਣ ਲਈ, ਤੁਹਾਨੂੰ ਹਰ ਹਫ਼ਤੇ ਕੰਸਿਸਟੇਂਟ ਰਹਿਣ ਦੀ ਲੋੜ ਹੈ ਅਤੇ ਹਰ ਹਫ਼ਤੇ ਸੋਮਵਾਰ ਤੋਂ ਐਤਵਾਰ ਦੇ ਵਿਚਕਾਰ ਘੱਟੋ-ਘੱਟ 3 ਪੋਸਟਾਂ ਬਣਾਉਣ ਦੀ ਲੋੜ ਹੈ।
  • ਜੇਕਰ ਤੁਸੀਂ ਇੱਕ ਹਫ਼ਤੇ ਵਿੱਚ ਕੰਟੈਂਟ ਬਣਾਉਣ ਮਿਸ ਕਰ ਦਿੰਦੇ ਹੋ, ਤਾਂ ਤੁਹਾਡੀ ਵੀਕਲੀ ਸਟ੍ਰੀਕ ਜ਼ੀਰੋ 'ਤੇ ਰੀਸੈਟ ਹੋ ਜਾਵੇਗੀ। ਇਸਦਾ ਮਤਲਬ ਹੈ, ਤੁਹਾਨੂੰ ਜ਼ੀਰੋ ਤੋਂ ਦੁਬਾਰਾ ਸਟ੍ਰੀਕ ਸ਼ੁਰੂ ਕਰਨ ਦੀ ਜ਼ਰੂਰਤ ਹੋਏਗੀ.
  • ਉਹ ਪੋਸਟਾਂ ਜੋ ਸ਼ੇਅਰਚੈਟ ਕਮਿਊਨਿਟੀ ਗਾਈਡਲਾਇੰਸ ਨੂੰ ਪੂਰਾ ਕਰਦੀਆਂ ਹਨ ਅਤੇ ਕ੍ਰੀਏਟਰਸ ਦੁਆਰਾ ਡਿਲੀਟ ਨਹੀਂ ਕੀਤੀਆਂ ਗਈਆਂ ਹਨ, ਸਿਰਫ ਉਹ ਸਟ੍ਰੀਕਸ ਲਈ ਵਿਚਾਰੀਆਂ ਜਾਣਗੀਆਂ
6. ਤੁਹਾਡੀ ਡੇਲੀ ਸਟ੍ਰੀਕ 0 ਤੇ ਕਦੋਂ ਰੀਸੈਟ ਹੁੰਦੀ ਹੈ?
  • ਰੋਜ਼ਾਨਾ ਘੱਟੋ-ਘੱਟ 1 ਹਾਈ ਕੁਆਲਿਟੀ ਵਾਲਾ ਕੰਟੈਂਟ ਪੋਸਟ ਕਰੋ। ਜੇਕਰ ਤੁਸੀਂ ਇੱਕ ਦਿਨ ਵਿੱਚ ਕੋਈ ਕੰਟੈਂਟ ਬਣਾਉਣਾ ਮਿਸ ਕਰ ਦਿੰਦੇ ਦੇ ਹੋ, ਤਾਂ ਤੁਹਾਡੀ ਰੋਜ਼ਾਨਾ ਸਟ੍ਰੀਕ ਜ਼ੀਰੋ 'ਤੇ ਰੀਸੈਟ ਹੋ ਜਾਵੇਗੀ। ਇਸਦਾ ਮਤਲਬ ਹੈ, ਤੁਹਾਨੂੰ ਜ਼ੀਰੋ ਤੋਂ ਦੁਬਾਰਾ ਸਟ੍ਰੀਕ ਸ਼ੁਰੂ ਕਰਨ ਦੀ ਜ਼ਰੂਰਤ ਹੋਏਗੀ।
  • ਜੇਕਰ ਤੁਸੀਂ ਅੱਜ ਬਣਾਈਆਂ ਗਈਆਂ ਪੋਸਟਾਂ ਨੂੰ ਮਿਟਾਉਂਦੇ ਹੋ, ਤਾਂ ਅੱਜ ਤੁਹਾਡੇ ਦੁਆਰਾ ਬਣਾਈਆਂ ਗਈਆਂ ਨੈੱਟ ਪੋਸਟਾਂ 0 ਹੋਣਗੀਆਂ ਅਤੇ ਤੁਹਾਡੇ ਸਟ੍ਰੀਕ ਸਕੋਰ ਨੂੰ 0 'ਤੇ ਰੀਸੈਟ ਕੀਤਾ ਜਾਵੇਗਾ।
7. ਵੀਕਲੀ ਸਟ੍ਰੀਕ ਲਈ ਕਿਹੜੀ ਮਿਆਦ ਮੰਨੀ ਜਾਂਦੀ ਹੈ?
  • ਸੋਮਵਾਰ ਤੋਂ ਐਤਵਾਰ
8. ਕੀ ਹੁੰਦਾ ਹੈ ਜੇਕਰ ਤੁਸੀਂ ਕਿਸੇ ਵੀ ਹਫ਼ਤੇ ਕ੍ਰੀਏਟ ਕਰਨਾ ਛੱਡ ਦਿੰਦੇ ਹੋ?
  • ਤੁਹਾਡੀ ਵੀਕਲੀ ਸਟ੍ਰੀਕ ਨੂੰ ਜ਼ੀਰੋ 'ਤੇ ਰੀਸੈਟ ਹੋਵੇਗੀ। ਤੁਸੀਂ 3 ਨਵੇਂ ਕੰਟੈਂਟ ਬਣਾ ਕੇ ਸਟ੍ਰੀਕ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ।
  • ਜੇਕਰ ਤੁਸੀਂ ਸਟ੍ਰੀਕ ਨੂੰ ਮਿਸ ਕਰਦੇ ਹੋ, ਤਾਂ ਤੁਹਾਨੂੰ ਸੁਝਾਅ ਦਿੱਤਾ ਜਾਂਦਾ ਹੈ ਜਿੰਨੀ ਜਲਦੀ ਹੋ ਸਕੇ 3 ਨਵੀਆਂ ਪੋਸਟਾਂ ਪੋਸਟ ਕਰਨ ਅਤੇ ਸਟ੍ਰੀਕ ਸ਼ੁਰੂ ਕਰੋ
9. ਹਰ ਹਫ਼ਤੇ ਆਪਣੀ ਵੀਕਲੀ ਸਟ੍ਰੀਕ ਨੂੰ ਬਚਾਉਣ ਲਈ ਤੁਹਾਨੂੰ ਕਿੰਨੀਆਂ ਪੋਸਟਾਂ ਬਣਾਉਣ ਦੀ ਲੋੜ ਹੈ?
  • ਹਰ ਹਫ਼ਤੇ ਘੱਟੋ-ਘੱਟ ਤਿੰਨ ਪੋਸਟਾਂ।
10. ਮੈਂ ਪ੍ਰਤੀ ਦਿਨ 3 ਪੋਸਟਾਂ ਪੋਸਟ ਕਰ ਰਿਹਾ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ?
  • ਤੁਸੀਂ ਪਹਿਲਾਂ ਹੀ ਵਧੀਆ ਕਰ ਰਹੇ ਹੋ। ਲੱਗੇ ਰਹੋ। ਯਕੀਨੀ ਬਣਾਓ ਕਿ ਤੁਸੀਂ ਹਰ ਹਫ਼ਤੇ ਕੰਸਿਟੇਂਟ ਰਹੋ
ਤੁਹਾਡੀਆਂ ਸਟ੍ਰੀਕਾਂ ਨੂੰ ਬਣਾਈ ਰੱਖਣ ਲਈ ਕੁਝ ਟਿਪਸ
ਆਪਣੀ ਪਸੰਦ ਲੱਭੋ, ਅਤੇ ਇਸਦੇ ਨਾਲ ਕੰਸਿਸਟੇਂਟ ਰਹੋt
ਦਿਲਚਸਪ ਕੰਟੈਂਟ ਕੈਂਪੇਨ ਅਤੇ ਆਈਡਿਆ ਨੂੰ ਖੋਜਣ ਲਈ ਨਿਯਮਤ ਤੌਰ 'ਤੇ 'ਕ੍ਰੀਏਟਰ ਹੱਬ' ਚੈੱਕ ਕਰੋ
ਹਰ ਰੋਜ਼ ਐਕਸਪਲੋਰ ਪੇਜ ਨੂੰ ਚੈੱਕਆਉਟ ਕਰੋ, ਅਤੇ ਟ੍ਰੈਂਡਿੰਗ # ਹੈਸ਼ਟੈਗ ਚੈਲੇਂਜ ਵਿੱਚ ਹਿੱਸਾ ਲਓ
ਨਿਯਮਤ ਤੌਰ 'ਤੇ ਨਵੇਂ ਮੋਸ਼ਨ ਵੀਡੀਓ ਟੈਂਪਲੇਟਸ ਚੈੱਕ ਕਰੋ ਅਤੇ ਉਹਨਾਂ ਦੀ ਵਰਤੋਂ ਕਰਕੇ ਕ੍ਰੀਏਟ ਕਰੋ
Note:  ਦੋਵੇਂ ਵੀਕਲੀ ਅਤੇ ਡੇਲੀ ਸਟ੍ਰੀਕਸ ਸਕੋਰਾਂ ਦੀ ਗਣਨਾ 4 ਅਪ੍ਰੈਲ (ਸੋਮਵਾਰ), 2022 ਤੋਂ ਕੀਤੀ ਜਾਵੇਗੀ